ਆਪ ਜੀ ਦਾ ਸੁਆਗਤ ਹੈ ਪਿਆਰੇ ਦੋਸਤੋ
ਮੈਂ ਇਸ ਵੈੱਬਸਾਈਟ ਰਾਹੀਂ ਆਪਣੀਆਂ ਲਿਖੀਆਂ ਕਿਤਾਬਾਂ ਦੀ ਦੇਸ-ਵਿਦੇਸ ਵਸਦੇ ਪਿਆਰੇ ਪਾਠਕਾਂ ਅਤੇ ਲੇਖਕ ਸਾਹਿਬਾਨਾਂ ਨਾਲ ਸਾਂਝ ਪਾਉਣ ਦੀ ਖੁਸ਼ੀ ਲੈ ਰਿਹਾ ਹਾਂ । ਇਸ ਨਾਚੀਜ਼ ਦੀ ਕਲਮ ਤੇ ਨਜ਼ਰ ਮਾਰਨ ਆਏ ਸਾਰੇ ਸਤਿਕਾਰਯੋਗ ਪਾਠਕ ਅਤੇ ਲੇਖਕ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ।
ਕੁਲਵੰਤ ਸਿੰਘ ਖ਼ੈਰਾਬਾਦੀ
New Zealand
Ph. 006421351386
ਧਿਆਨ ਦਿਓ ਦੋਸਤੋ
ਹੇਠਾਂ ਦਿੱਤੀਆਂ ਮੇਰੀਆਂ ਪੁਸਤਕਾਂ ਵਿਚੋਂ ਜਿਸ ਪੁਸਤਕ ਨੂੰ ਪੜ੍ਹਨਾ ਚਾਹੁੰਦੇ ਹੋ ਉਸ ਉੱਤੇ ਕਲਿੱਕ ਕਰੋ ਪੁਸਤਕ ਓਪਨ ਹੋ ਜਾਵੇਗੀ । ਆਉਣ ਵਾਲੇ ਸਮੇਂ ਵਿੱਚ ਇੱਥੇ ਮੇਰੀਆਂ ਕੁਝ ਹੋਰ ਪੁਸਤਕਾਂ ਵੀ ਅਪਲੋਡ ਹੁੰਦੀਆਂ ਰਹਿਣਗੀਆਂ । ਤੁਸੀਂ ਜਦੋਂ ਚਾਹੋ ਮੇਰੀ ਇਸ ਵੈਬਸਾਈਟ ਨੂੰ ਗੂਗਲ ਉੱਤੇ Writer Kulwant Singh Blog ਸਰਚ ਕਰਕੇ ਓਪਨ ਕਰ ਸਕਦੇ ਹੋ।
0 Comments